ਨਾ ਤੀਰਾਂ ਨਾ ਤਲਵਾਰਾਂ ਤੋਂ ਸਿੱਖ ਕੌਮ ਡਰੇ ਗ਼ੱਦਾਰਾਂ ਤੋਂ ~~~

HomeWorldEconomy

ਨਾ ਤੀਰਾਂ ਨਾ ਤਲਵਾਰਾਂ ਤੋਂ ਸਿੱਖ ਕੌਮ ਡਰੇ ਗ਼ੱਦਾਰਾਂ ਤੋਂ ~~~

my-portfolio

ਗਿ: ਸ਼ੇਰ ਸਿੰਘ ਅੰਬਾਲਾ ਟਰਾਂਟੋ ਦੇ BJP+RSS ਦੇ ਇੱਕ ਸਿਰਕੱਢ ਆਗੂ ਦੇ ਘਰ ਬਹਿਕੇ ਰੋਟੀ ਬੋਟੀ ਦੀ ਸਾਂਝ ਪਾਉਂਦਾ ਹੋਇਆ, ਸਿੱਖਾਂ ਦੀ ਕਾਤਲ ਆਰ ਐਸ ਐਸ ਦੇ ਨੁਮਾਇੰਦਿਆਂ ਨਾਲ ਬੈਠਕੇ ਰੋ

Why your weather channel never works out the way you plan
ਹਰੇਕ ਤਰਾਂ ਦਾ ਸ਼ਸ਼ਤਰ ਰੱਖੋ
ਹੁਸ਼ਿਆਰਪੁਰ ਤੇ ਫਗਵਾੜਾ ਵੱਲ ਦੀਆਂ ਸਿੱਖ ਜਥੇਬੰਦੀਆਂ ਧਿਆਨ ਦੇਣ

ਗਿ: ਸ਼ੇਰ ਸਿੰਘ ਅੰਬਾਲਾ ਟਰਾਂਟੋ ਦੇ BJP+RSS ਦੇ ਇੱਕ ਸਿਰਕੱਢ ਆਗੂ ਦੇ ਘਰ ਬਹਿਕੇ ਰੋਟੀ ਬੋਟੀ ਦੀ ਸਾਂਝ ਪਾਉਂਦਾ ਹੋਇਆ, ਸਿੱਖਾਂ ਦੀ ਕਾਤਲ ਆਰ ਐਸ ਐਸ ਦੇ ਨੁਮਾਇੰਦਿਆਂ ਨਾਲ ਬੈਠਕੇ ਰੋਟੀ ਬੋਟੀ ਖਾਣ ਵਾਲੇ ਕਿਹੜੇ ਮੂੰਹ ਨਾਲ ਸਿੱਖੀ ਦੀਆਂ ਗੱਲਾਂ ਕਰਦੇ ਹੈ, ਇਹਨਾਂ ਬੁੱਕਲ਼ ਦੇ ਸੱਪਾਂ ਤੋਂ ਸੰਗਤਾਂ ਨੂੰ ਸੁਚੇਤ ਤੇ ਸਾਵਧਾਨ ਰਹਿਣਾ ਚਾਹੀਦਾ ਹੈ, ਇਹ ਗੱਲ ਨੋਟ ਕਰੋ ਕਿ ਇਸ ਟਕਲੇ ਦੀ ਤੇ ਇਸਦੇ ਪਰਿਵਾਰ ਦੀ ਅਖੌਤੀ ਨਿਹੰਗਾਂ ਪ੍ਰਤੀ ਕੋਈ ਸ਼ਰਧਾ ਨਜ਼ਰ ਨਹੀਂ ਆ ਰਹੀ,

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਨੰਗੇ ਸਿਰ ਸਿਰਪਾਉ ਵੀ ਦਿੱਤਾ ਇਹਨੂੰ ।

Waheguru Ji Ka Khalsa
Waheguru Ji Ki Fateh

here is Giani Sher Singh attending Rao Yendamuri’s residence for dinner, alongside Parshotam Singh. Rao Yendamuri is the founder and president of Hindu Forum Canada, which is linked to the overseas activities of RSS (Rashtriya Swayamsevak Sangh) in Canada. This group was involved in organizing and funding Pro-Modi billboards/rallies during the Kisaan Morcha in the Greater Toronto Area (GTA). Yendamuri has a history of criminal activity and was convicted in 2017 for immigration fraud and forgery. Giani Sher Singh claimed he had no prior knowledge of Yendamuri and stated that Parshotam deceitfully took him to his house for “parshada” Its important to know that Parshotam has a very close relationship with Yendamuri for unknown reasons. He is known to have many prior meetings with Yendamuri and even invited him to his Holla Mohalla program. Parshotam is reportedly banned from all GTA Gurughars for such anti-panthic activities.

However, our concerns arise from the fact that Giani Sher Singh is seen back in Toronto, accompanying Parshotam during his tour, one year after the dinner incident. Furthermore, they both invite Balbir Budha Dal as their special guest during a program in Caledonia, Ontario.

Parshotam was announced as Budha Dal’s “Jathedar” for Toronto and received a dastarbandi at the event from Balbir and Giani Sher Singh. Balbir Singh is known to be a government stooge and is provided with Z Security by the Indian government. He has allegedly been involved in imprisoning innocent Singhs under false charges and has been accused of causing the deaths of some Singhs from Budha Dal.

It was surprising for us to witness Giani Sher Singh embracing a government stooge like Balbir Singh at this event, as seen in our previous post.

Please note that these are the details we received, and we understand that people had various reactions to our post, with some in denial and others seemingly influenced by certain beliefs.

COMMENTS

WORDPRESS: 0
DISQUS: 1